Sher-E-Punjab TV

Sher-E-Punjab TV Welcome To Sher-E-Punjab TV page

ਬੰਗਾ ਚ" ਕਿਸ ਦੇ ਸਿਰ ਸਜੇਗਾ ਐਮ ਐਲ ਏ ਦਾ ਤਾਜ..? ਪੇਜ ਨੂੰ ਜਰੂਰ ਲਾਈਕ ਅਤੇ ਸ਼ੇਅਰ ਕਰੋ।
15/02/2022

ਬੰਗਾ ਚ" ਕਿਸ ਦੇ ਸਿਰ ਸਜੇਗਾ ਐਮ ਐਲ ਏ ਦਾ ਤਾਜ..?
ਪੇਜ ਨੂੰ ਜਰੂਰ ਲਾਈਕ ਅਤੇ ਸ਼ੇਅਰ ਕਰੋ।

15/02/2022

ਨਵਾਂਸ਼ਹਿਰ ਵਿਖੇ ਭਗਵੰਤ ਮਾਨ ਅਤੇ ਹਲਕਾ ਨਵਾਂਸ਼ਹਿਰ ਦੇ ਕੈਂਡੀਡੇਟ ਬਲੂ ਪ੍ਰਧਾਨ ਦਾ ਭਾਰੀ ਇਕੱਠ, ਆਮ ਆਦਮੀ ਪਾਰਟੀ ਦੇ ਸਪੋਟਰਾਂ ਨੇ ਹੱਥ ਵਿੱਚ ਚੱਕੇ ਝਾੜੂ।

15/02/2022

ਗੋਲਡੀ ਦੀ ਪਤਨੀ ਦੀ ਸਪੀਚ ਦਾ ਬਣਾ ਦਿੱਤਾ
ਕਿਸੇ ਨੇ ਗੀਤ, 8 ਸਿਲੰਡਰ ਹੋ ਰਿਹਾ ਵਾਇਰਲ

14/02/2022

ਮੁੱਖ ਮੰਤਰੀ ਚੰਨੀ ਦੀ ਸਟੇਜ ਤੇ ਚੜ੍ਹੇ ਨੌਜਵਾਨ, ਮੁੱਖ ਮੰਤਰੀ ਚੰਨੀ ਵੀ ਹੋਏ ਗਰਮ ਕਿਹਾ ਸਾਡੀ ਸਟੇਜ ਤੇ ਗੰਦ ਨਾ ਪਾਓ, ਜਿਸ ਨੂੰ ਵੋਟ ਪਾਉਣੀ ਹੈ ਉਸ ਕੋਲ ਜਾਓ। ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਜੀ। ਭਦੌੜ ਤੋਂ ਕੌਣ ਮਾਰੇਗਾ ਬਾਜ਼ੀ।





14/02/2022

ਬੰਗਾ ਨਵਾਂਸ਼ਹਿਰ ਵਿਖੇ ਭਗਵੰਤ ਮਾਨ ਦਾ ਰੋਡ ਸ਼ੋਅ, ਲੋਕਾਂ ਦਾ ਪਿਆਰ ਵੇਖ ਕੇ ਭਗਵੰਤ ਮਾਨ ਨੇ ਕੀਤੀਆਂ ਦਿਲ ਦੀਆਂ ਗੱਲਾਂ।






14/02/2022

ਬੰਗਾ ਵਿਖੇ ਭਗਵੰਤ ਮਾਨ ਨੇ ਜਿਤਿਆ ਲੋਕਾਂ ਦਾ ਦਿਲ, ਭਗਵੰਤ ਮਾਨ ਦਾ ਠਾਠਾਂ ਮਾਰਦਾ ਕਾਫ਼ਲਾ ।
-E-PunjabTV


Address

Lahore

Website

Alerts

Be the first to know and let us send you an email when Sher-E-Punjab TV posts news and promotions. Your email address will not be used for any other purpose, and you can unsubscribe at any time.

Share

Category